Punjabi Love Shayari- Beautiful Love Shayari

Punjabi Love Shayari ਪਿਆਰ ਦੇ ਉਹ ਨਰਮ ਜਜ਼ਬਾਤ ਬਿਆਨ ਕਰਦੀ ਹੈ ਜਿਨ੍ਹਾਂ ਨੂੰ ਬੋਲਣਾ ਕਈ ਵਾਰ ਮੁਸ਼ਕਲ ਹੁੰਦਾ ਹੈ। ਮਿੱਠੀਆਂ ਪੰਜਾਬੀ ਲਫ਼ਜ਼ਾਂ ਦੀ ਰੂਹਾਨੀ ਖੁਸ਼ਬੂ ਅਤੇ ਇਸ਼ਕ ਦੀ ਗਹਿਰਾਈ ਹਰ ਸ਼ਾਇਰੀ ਨੂੰ ਖ਼ਾਸ ਬਣਾਉਂਦੀ ਹੈ। ਇਸ ਪੇਜ ‘ਤੇ ਤੁਸੀਂ ਉਹ Punjabi Love Shayari ਪੜ੍ਹੋਗੇ ਜੋ ਦਿਲ ਨੂੰ ਛੂਹਦੀ ਹੈ ਅਤੇ ਤੁਹਾਡੇ ਪਿਆਰ ਨੂੰ ਇੱਕ ਨਵਾਂ ਰੰਗ ਦੇਂਦੀ ਹੈ

Punjabi Love Shayari ਦੀ ਸੁੰਦਰਤਾ ਇਹ ਹੈ ਕਿ ਇਹ ਇਸ਼ਕ ਦੇ ਹਰ ਰੂਪ ਨੂੰ ਸਿਰਫ਼ ਕੁਝ ਲਫ਼ਜ਼ਾਂ ਵਿੱਚ ਬੇਹਤਰੀਨ ਤਰੀਕੇ ਨਾਲ ਬਿਆਨ ਕਰਦੀ ਹੈ। ਚਾਹੇ ਪਹਿਲੀ ਮੁਹੱਬਤ ਦੀ ਧਡਕਣ ਹੋਵੇ, ਦਿਲ ਦੀ ਲੋਚ ਹੋਵੇ ਜਾਂ ਰੂਹਾਨੀ ਪਿਆਰ ਦੀ ਮਹਿਕ—ਇੱਥੇ ਦਿੱਤੀ ਹਰ Punjabi Love Shayari ਤੁਹਾਡੇ ਦਿਲ ਦੇ ਸਭ ਤੋਂ ਨੇੜੇ ਜਜ਼ਬਾਤਾਂ ਨੂੰ ਆਵਾਜ਼ ਦੇਵੇਗੀ।

Punjabi Love Shayari 2 Lines

ਨਾਮ ਤੇ ਲਿਖਿਆ ਐ ਬਾਹਾ ਤੇ ਨਹੀਂ ,
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ ।

ਕਿੳ ਵੇਖਣ ਕਿਸੇ ਹੋਰ ਨੂੰ ਇਹ ਅੱਖਾ,
ਜੇ ਦਿੱਲ ਤੇ ਲਿਖੇਆ ਹੈ ਸਿਰਫ ਨਾਮ ਤੇਰਾ_

ਲਫਜ ਤਾ ਲੋਕਾ ਲਈ ਲਿਖਦੇ ਆ…
ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ।

ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..
ਪਰ ਖੁਸ਼ ਨਹੀ ਰਿਹ ਸਕਦਾ।

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,
ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ,
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ।

ਪਾ ਦੇਣਾ ਕੱਬੁਤਰਾ ਨੂੰ ਬਾਜ਼ਰਾ ਮੱਕੀ,
ਜੇ ਮਿਲ ਗਈ ਕੱਬੁਤਰੀ ਲੱਕੀ।

ਅੱਜ ਦਿਲ ਨੂੰ ਕਰਾਰ ਮਿਲਿਅ,
ਚਿਰਾਂ ਦਾ ਵਿਛੜਿਅਾ ਅੱਜ ਯਾਰ ਮਿਲਿਅ।

ਖੋਰੇ‬ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ,
ਨੀ ਮਾਏ ਸੁੱਟ ਵਾਰ ਕੇ ਮਿਰਚਾ# ਤੇਰਾ ਪੁੱਤ ਨਜ਼ਰਾ ਨੇ ਖਾ ਲਿਆ।

ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ ,
ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ।

Punjabi Love Shayari in Punjabi

ਇਸ ਦੁਨੀਆਂ ਦੇ ਮੇਲੇ ਵਿੱਚ ਵਿੱਛੜ ਗਏ ਕਈ ਰੂਹਾਂ ਦੇ ਹਾਨੀ ਵੇ ,
ਤੂੰ ਸਾਡਾ ਹਥ ਘੁੱਟ ਕੇ ਫੜ ਲੇ ਹਾਲੇ saadi ਉਮਰ ਨਿਆਨੀ ਵੇ।

ਅਸੀ ਬਣ ਕੇ ਰਹਿਣਾ ੲੇ ਤੇਰਾ ਪਿਆਰ ਸੱਜਣਾ„
ਤੇਰਾ ਦਿੱਲ ਰੱਬ ਦਾ ਏ ਦਰਬਾਰ ਸੱਜਣਾ„
ਜਦੋ ਤੱਕ ਸਾਹਾਂ ਦੀ ਮਾਲਾ ਨੀ ਟੁੱਟਦੀ„
ਤੇਰੇ ਦਿੱਲ ‘ਚ ਹੀ ਰਹਿਣਾ ੳੁਮਰ ਭਰ ਸੱਜਣਾ„
ਵੇ ਕਦੇ ਛੱਡ ਕੇ ਨਾ ਜਾਵੀਂ ਇੱਕ ਪਲ ਸੱਜਣਾ।

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ ।

ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ ,ਪੈਸਾ ਤਾਂ ਮੁੱਕਦਰਾ ਦੇ ਨਾਲ,
ਮਿਲਦਾ_ਪਰ ਦਿੱਲਦਾਰ ਪੈਦੇ, ਦਿੱਲਾ ਨਾਲ ਲੱਭਣੇ ..

ਸਭ ਐਥੇ ਰਹਿ ਜਾਣਾ, ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ।

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ…
ਇੱਕ ਬਾਰ ਸਾਡਾ ਬਣ ਸੱਜਣਾ,
ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ।

ਕਰਦੇ ਹਾਂ ਆਪਣਾ ਦਿਲ ਆਪਣੀ ਜਾਨ ਆਪਣੀ ਮੁਹੱਬਤ ਤੇਰੇ ਨਾਮ,
ਮੇਰੀ ਜਿੰਦਗੀ ਦੀ ਵਸੀਅਤ ਤੇ ਹੱਕ ਬੱਸ ਤੇਰਾ ਹੈ।

ਬਸ ਇੱਕ ਓਸੇ ਦੇ ਹੀ ਨਾਲ ਪਿਆਰ ਹੈ ਮੇਰੇ ਇਸ ਦਿਲ ਨੂੰ,
ਨਾ ਤਾਂ ਕੋਈ ਓਸ ਵਰਗਾ ਚਾਹੀਦਾ ਤੇ ਨਾ ਹੀ ਓਸ ਤੋਂ ਇਲਾਵਾ।।

ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ!

Punjabi Love Shayari 4 lines

“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ,
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ,
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ,
ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ।

ਮਤਲਬ ਦੀ ਦੁਨੀਆਂਦਾਰੀ ਵਿੱਚ,
ਦੱਸ ਕੌਣ ਕਿਸੇ ਲਈ ਮਰਦਾ ਏ,
ਤੇਰਾ ਫਿਕਰ ਤਾਂ ਸਿੱਧੂ ਕਰੇ,
ਤੈਨੂੰ ਪਿਆਰ ਬੜਾ ਹੀ ਕਰਦਾ ਏ ‪।

ਤਾਰਿਆਂ ਦੇ ਵਿੱਚ ਤੇਨੂੰ ਮਹਿਲ ਮੈਂ ਬਣਾ ਦਿਆਂ..
ਚੰਨ ਦੇ ਕੋਲ ਨਵੀਂ ਦੁਨੀਆਂ ਵਸਾ ਦਿਆਂ..
ਝੂਠ ਆਖਾਂ ਮੇਰੀ ਵੱਡੀ ਜਾਏ ਜ਼ੁਬਾਨ ਬੱਲੀਏ..
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਜਾਨ ਬੱਲੀਏ..।।

ਤੂੰ ਗੁੱਸੇ ਨਾ ਹੋਇਆ ਕਰ ,,
ਤੇਨੂੰ ਪਤਾ ਹੈ ਮੇਰੇ ਸੁਭਾਅ ਦਾ,,
ਜੇ ਮੈਂ ਗੁੱਸਾ ਕਰਦਾ ਤਾਂ ,,
ਤੇਨੂੰ ਪਿਆਰ ਵੀ ਕਰਦਾ ਬੜਾ ਆ।

ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ,
ਆਪਣਾ ਪਿਆਰ ਵੇਖਣ ਲਈ,
ਫਿਰ ਵਾਪਿਸ ਜਾਣ ਦਾ ਇਰਾਦਾ,
ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।

ਆਜਾ ਮਿਲ ਜਾ ਗਲ ਲੱਗ ਕੇ,
ਹੁਣ ‪‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ,
ਤੈਨੂੰ ਕੋਲ ਬਿਠਾ ਕੇ ਤੱਕਾਗੇ,
ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ।

ਇੱਕ ਤੂੰ ਤੇ ਦੂਜੀ ਮੈਂ,
ਤੀਜਾ ਨਾ ਕੋਈ ਹੋਵੇ ਵਿਚ ਆਪਣੇ …
ਪਿਆਰ ਹੀ ਪਿਆਰ ਹੋਵੇ,
ਕੋਈ ਭੇਦ ਨਾ ਹੋਵੇ ਵਿਚ ਆਪਣੇ।

ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ,
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ,
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ ,
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ ।

ਦੇਖਾ ਖੜ ਕੇ ਬਨੇਰੇ ਤੇ,
ਮੈ ਦੇਖਾ ਖੜ ਕੇ ਬਨੇਰੇ ਤੇ,
ਚੰਨ ਨਾਲੋਂ ਵੱਧ ਚਾਨਣ,
ਸਾਡੇ ਸੱਜਣਾ ਦੇ ਚੇਹਰੇ ਤੇ।

ਗੱਲ ਬੱਸ ਇਹਨੀ ਸੀ ਕਿ,
ਪਹਿਲਾ ਤੂੰ ਚੰਗੀ ਲੱਗਦੀ ਸੀ ਤੇ,
ਗੱਲ ਹੁਣ ਇਹਨੀ ਵੱਧ ਗਈ ਹੈ,
ਕਿ ਹੁਣ ਤੇਰੇ ਬਿਨਾ ਕੋਈ ਵੀ ਚੰਗਾ ਨਹੀਂ ਲਗਦਾ..

Love Shayari in Punjabi Two Lines

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’।

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ।

ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,
ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।

ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ,
ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ।

ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ,
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਦੇਖਿਆ ਹੀ ਨਹੀਂ।

ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ
ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ॥

ਮੈ ਲਿੱਖਦਾ ਹੁੰਦਾ ਸੀ ਤੇਰੇ ਬਾਰੇ ਅੜੀੲੇ
ਜਾ ਕੇ ਪੁੱਛ ਲਾ ਗਵਾਹ ਨੇ ਤਾਰੇ ਅੜੀੲੇ

ਸਾਡੀ Pehli ਤੇ Aakhri ਖਵਾਹਿਸ਼ ਤੈਨੂੰ ਅਾਪਣਾ ਬਣਾਉਣ ਦੀ,
ਮਰਣ ਤੋਂ pehlan ਰੀਜ ਤੈਨੂੰ ਸੀਨੇ ਨਾਲ ਲੋਣ ਦੀ…..

ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ,
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ।

ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ,
ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ।

ਮੁੰਡਾ ਨਰਮ ਸੁਭਾਅ ਦਾ ਦਿਲ ਰੱਖਦਾ ਆ ਸਾਫ ਨੀ…
ਰਹਿੰਦਾ ਮਾੜੇ ਕੰਮਾ ਤੌ ਦੂਰ ਤੇ ਨਸ਼ਿਅਾ ਦੇ ਖਿਲਾਫ ਨੀ…

Conclusion

Punjabi Love Shayari ਸਿਰਫ਼ ਸ਼ਬਦਾਂ ਦਾ ਮੇਲ ਨਹੀਂ, ਇਹ ਦਿਲਾਂ ਨੂੰ ਜੋੜਨ ਵਾਲੀ ਇੱਕ ਖੂਬਸੂਰਤ ਭਾਵਨਾ ਹੈ। ਉਮੀਦ ਹੈ ਕਿ ਇੱਥੇ ਦਿੱਤੀ ਹਰ Punjabi Love Shayari ਤੁਹਾਡੇ ਦਿਲ ਤੱਕ ਪਹੁੰਚੇਗੀ, ਤੁਹਾਡੇ ਇਸ਼ਕ ਨੂੰ ਹੋਰ ਗਹਿਰਾ ਕਰੇਗੀ ਅਤੇ ਤੁਹਾਡੇ ਰਿਸ਼ਤੇ ਵਿੱਚ ਇੱਕ ਨਰਮ ਖੁਸ਼ਬੂ ਜੋੜੇਗੀ। ਆਸੀ ਉਮੀਦ ਕਰਦੇ ਆ ਬੀ ਥੋਨੂੰ ਆਜ ਦੀ ਸ਼ਾਇਰੀਆ ਬੇਹਦ ਪਾਸੰਦ ਐਵੇਗੀ। ਏਡਾ ਦੀਆ ਹੋਰ ਸ਼ਾਇਰੀਆ ਪਦਨ ਲਾਈ kro theshayarihub.com ‘ਤੇ ਜਾਓ।

Leave a Comment